#wmk Instagram Photos & Videos

wmk - 789.7k posts

Top Posts

Latest Instagram Posts

 • ਮਾਫ਼ ਕਰਨਾ ਜਿੰਨਾਂ ਮਰਦਾਂ ਨੂੰ ਲਗਦਾ ਹੈ ਕਿ ਖਾਣਾ ਬਣਾੳੁਣਾਂ , ਕਪੜੇ ਧੋਣਾ , ਬਰਤਨ ਸਾਫ ਕਰਨਾ ਜਾਂ ਘਰ ਦੀ ਸਫਾੲੀ ਕਰਨਾ ਅੌਰਤਾਂ ਦੇ ਕੰਮ ਹਨ ਅਤੇ ੳੁਨਾਂ ਦੀ ਮਾਂ ਜਾਂ ਪਤਨੀ ਜਾਂ ਬੇਟੀ ੳੁਨਾਂ ਦੇ ੲਿਹ ਕੰਮ ਕਰਨ ਲੲੀ ਹੀ ੳੁਨਾਂ ਦੀ ਜ਼ਿੰਦਗੀ 'ਚ ੳੁਨਾਂ ਦੇ ਸਹਾੲਿਕ ( ਜਾਂ ਨੌਕਰ ) ਵੱਜੋਂ ਹਾਜ਼ਰ ਹਨ , ੳੁਹ ਮਰਦ ਮੇਰੀ ਨਜ਼ਰ 'ਚ ਅਪੰਗ ਜ਼ਿੰਦਗੀ ਜੀਅ ਰਹੇ ਹਨ । ਅਜਿਹੇ ਮਰਦ ਘਰ ਤੋਂ ਦੂਰ ਜਾ ਕੇ ਰਹਿਣ ਸਮੇਂ ਬਹੁਤ ਅੌਖੇ ਅਤੇ ਅਸਫ਼ਲ ਸਿੱਧ ਹੁੰਦੇ ਹਨ । #gurstar #dildegal #wmk

 • 14 0 3 minutes ago
 • ਖੇਤਾਂ ਦੀ ਲਿਪੀ - ਕੁੱਪਾਂ ਦੇ ਜੂੜੇ।
ਗੰਨੇਆਂ ਦੇ ਬੋਦੇ।
ਪਹੀਆਂ ਦੇ ਪਰਾਂਦੇ।
ਛਾਂਵਾਂ ਦੇ ਕੇਸ।
ਸੱਗੀ ਫੁੱਲ ਵਾਲੀਆਂ ਟਾਹਲੀਆਂ।
ਸੰਦਲੀ ਹਵਾਵਾਂ। ਮਹਿਕਾਂ ਦਾ ਕਚੀਰਾ।
ਇੰਝਣ - ਮੋਟਰਾਂ ਦੀ ਛਣਕਾਰ।
ਖਾਲਾਂ ਚ ਵਗਦੇ ਪਾਣੀਆਂ ਦੇ ਗੀਤ
ਸੋਨੇ ਦੇ ਕਰਚੇ।
ਭਰੂਪਣ ਰੁੱਤਾਂ।
ਅੱਲੜ ਜਿਹੀਆਂ ਅੰਬੀਆਂ।
ਬਾਬੇਆਂ ਦੀਆਂ ਮਟੀਆਂ।
ਧੁੱਪਾਂ ਦਾ ਜੋਬਨ।
ਚੌਂਦਾ ਦੁਪਹਿਰਾ।
ਗੰਢੇ ਛਿੱਤਰ।
ਬੋਲਦੇ ਡਰਨੇ। ਸ਼ੌਂਕੀ ਕਾਮੇ।
ਅਲੌਕਿਕ ਨੇਂ ਇਹ ਫਸਲਾਂ ਦੇ ਕਾਰਖਾਨੇ।
-
#panjab #punjab #punjabi #punjabiyat #khet #pind #pindbolde #maape #sikh #waheguru #wmk #kirpa #love #peace #sohna

 • 2 0 3 minutes ago
 • ਗੱਲ ਸੁਣ,ਜਦੋਂ ਕਦੇ ਖੇਤ ਬੈਠੇ ਗਿਆਰਾਂ ਆਲੀ ਚਾਹ ਬਣਦੀ ਆ ਚੁੱਲੇ ਤੇ ਤਾਂ ਮਿੱਠਾ ਨੀ ਚੈੱਕ ਕਰੀਦਾ,ਚਾਹ ਦਾ ਰੰਗ ਈ ਦੱਸ ਦਿੰਦੈ,ਏਹ ਵੀ ਸਾਡੇ ਸੀਰੀ ਬਣਾਓਂਦੇ ਨੇ ਤੇ ਅਸੀਂ ਏਹਨਾਂ ਦੇ ਹੱਥ ਦੇਖਕੇ ਈਊਊਊ...ਛਿੱਟ...ਨੀ ਕੈਹਦੇਂ,ਏਹਨਾਂ ਹੱਥਾਂ ਚ ਈ ਪਲੇ ਆਂ ਤੇ ਏਹ ਹੱਥ ਕਦੇ ਭੁੱਲਣੇ ਨੀ,ਫੇਰ ਚਾਹੇ ਪੰਜਾਬ ਦੇ ਕਿਸੇ ਕੋਨੇ ਹੋਈਏ,ਪੰਜਾਬ ਛੱਡ ਧਰਤੀ ਦੇ ਕਿਸੇ ਕੋਨੇ ਹੋਈਏ,ਮਾਪਿਆ ਤੋਂ ਬਾਦ ਸਿੱਧੀ ਯਾਦ ਏਹਨਾਂ ਦੀ ਈ ਆਊ..ਜਿੰਨੀਆਂ ਗੱਲਾਂ ਮੇਰੀਆਂ ਏਹਦੇ ਨਾਲ ਸਾਝੀਆਂ ਓਨੀਆਂ ਕੋਈ ਨੀ ਜਾਣਦਾ ਹੋਣਾ..ਏਹਨਾਂ ਨੂੰ ਬੇਸ਼ੱਕ ਆਪਦੀ ਜਨਮ ਤਰੀਕ,ਵਿਆਹ ਆਲਾ ਦਿਨ,ਚਾਹੇ ਆਪਦੇ ਮੁੰਡੇ ਦਾ ਜਨਮ ਨਾ ਪਤਾ ਹੋਵੇ ਪਰ ਸਾਡਾ ਜਮਾਂ ਪੈਹਲਾ ਮੈਸੀ ਟਰੈਕਟ ਤੇ ਫੇਰ ਨਹਿਰ ਆਲੀ ਜਮੀਨ ਤੇ ਮੀਣ੍ਹੀ ਮੱਝ ਕਦੋਂ ਸੂਣੀ ਆ,ਏਹਨਾਂ ਦੀਆਂ ਤਰੀਕਾਂ ਭਾਵੇਂ ਸਾਲ ਇੰਨ ਬਿੰਨ ਯਾਦ ਨੇ..ਫੇਰ ਤੂੰ ਈ ਦੱਸ ਕਿਮੇਂ ਸਾਥ ਮੁੱਕੂ ਸਾਡਾ... ਜੇ ਤੈਨੂੰ ਲੱਗਦਾ ਬੀ ਏਹ ਪੱਕੇ ਕਣਕਵੰਨੇ ਰੰਗ ਦੇ ਨੇ ਤੇ ਤੈਨੂੰ ਏਹਨਾਂ ਦੇ ਕੱਪੜ੍ਹੇ ਦੇਖ ਕੇ ਸੂਗ ਆਓਂਦੀ ਆ ਤਾਂ ਗੱਲ ਸੁਣ ਸਾਡੇ ਨਾਲੋਂ ਵੱਧ ਮੁੜ੍ਹਕਾ ਏਹਨਾਂ ਦਾ ਈ ਸਾਡੇ ਖੇਤਾਂ ਚ ਰੌਣੀ ਕਰਦੈ,ਫੇਰ ਈ ਸਾਡੇ ਖੇਤਾਂ ਦੀ ਕਣਕ ਦੀਆਂ ਵੱਲੀਆਂ ਦਾ ਰੰਗ ਹਰੇ ਤੋਂ ਸੁਨੈਹਰੀ ਹੁੰਦੈ,ਹੁਣ ਏਹ ਨਾਂ ਕਹੀਂ ਵੀ ਮੈਂ ਕਣਕ ਦਾ ਆਟਾ ਨੀ ਖਾਧਾ,ਤੇਰੇ ਪੀਜੇ ਨਿਊਡਲ ਵਾਸਤੇ ਵੀ ਸੁਰੂਆਤ ਸਾਡੇ ਖੇਤਾਂ ਚੋਂ ਈ ਹੁੰਦੀ ਆ,ਜਦੋਂ ਕਦੇ ਮੰਡੀ ਚ ਸਾਡੀ ਕਣਕ ਜਾਂ ਨਰਮੇ-ਝੋਨੇ ਦੀ ਫਸਲ ਵੱਧ ਨਿਕਲ ਆਓਂਦੀ ਆ ਤਾਂ ਜੱਫੀ ਸਾਡੀ ਸੀਰੀ ਪਾਲੀ ਨਾਲ ਈ ਪੈਂਦੀ ਆ.....ਕਿਓਂਕੇ....."ਅਸੀਂ"..."ਅਸੀਂ" ਖੇਤਾਂ ਦੇ ਰਾਜੇ ਆਂ... ਸ਼ਾਇਦ ਪਤਾ ਨੀ ਹੌਣਾ ਤੈਨੂੰ ਏਹਦਾ ਦਾਦਾ ਮੇਰੇ ਦਾਦੇ ਨਾ ਉੱਠ ਪਿੱਛੇ ਹਲ ਵਾਹੁੰਦੇ ਸੀ ਕੱਠੇ,ਫੇਰ ਏਹਦਾ ਪਿਓ ਲੱਗ ਗਿਆ ਸੀ ਮੇਰੇ ਦਾਦੇ ਨਾਲ,ਟੈਮ ਨੇ ਫੇਰਾ ਪਾਏਆ ਫੇਰ ਮੇਰਾ ਪਿਓ ਤੇ ਏਹਦਾ ਪਿਓ ਕੱਠੇ ਖੇਤ ਪਾਣੀ ਲਾਓਂਦੇ ਰਹੇ ਨੇ,ਤੇ ਏਹਦੇ ਪਿਓ ਨੇ ਮੇਰੇ ਪਿਓ ਦੇ ਟਰੈਕਟ ਮਗਰ ਔੜ੍ਹੇ ਵੀ ਕੱਡੇ ਨੇ ਤੇ ਸੀਲਰ ਵੀ ਮਰਵਾਏ ਨੇ,ਦੇਖਲਾ ਟੈਮ ਬਦਲਿਆ ਹੁਣ ਮੈਂ ਤੇ ਏਹ ਕੱਠੇ ਆਂ,ਹੁਣ ਜਦੋਂ ਮੋਟਰਾਂ ਛੱਡਣ ਜਾਨੇ ਆ ਤਾਂ ਵੀ ਕੱਠੇ ਮੋਟਰਸ਼ੈਕਲ ਤੇ,ਖੇਤ ਤਾਂ ਕੱਠੇ ਰਹਿਨੇ ਈ ਆ,ਰੋਟੀ ਦੀ ਕੀ ਗੱਲ ਕਰਦੈਂ,ਓਹ ਤਾਂ ਪੈਹਲੇ ਦਿਨੋ ਈ ਕੱਠੀ ਜਾਂਦੀ ਸੀ,ਇੱਕੋ ਪੋਣੇ ਚ,ਇਕੋ ਭਾਂਡੇ ਚ ਦਾਲ ਜਾਂਦੀ,ਏਹ ਗੱਲਾਂ ਤੇਰੇ ਸਮਝ ਚ ਨੀ ਆਓਣੀਆਂ....ਏਹ ਉਮਰਾਂ ਦੀ ਸਾਂਝ ਆ ਸ਼ੇਰਾ,ਤੂੰ ਜਾਕੇ ਸਟੇਟਸ ਪਾ....ਹਾਓ ਆਰ ਯੂ ਫਰੈਂਡਸ... #panjab #punjab #punjabi #punjabiyat #pindawale #pind #pindbolde #maape #bebe #bapu #sikh #waheguru #wmk #love #peace #humanity #pardes #kirpa

 • 2 0 4 minutes ago
 • ☬ਇਕ ਵਾਰ ਵਾਹਿਗੁਰੂ ਜੀ ਜਰੂਰ ਲਿਖੋ ☬
🇵 🇷 🇴 🇲 🇴 🇹 🇪
🇸 🇮 🇰 🇮 🇸 🇲
.
.
☬☬DAILY UPDATES ☬☬
☬☬PROMOTE SIKHISM  WORLDWIDE ☬☬
👉 my page only @gurbani.dailyhant 
______________________________________________
👤👤 👤Admin 👉GAGAN DEEP SINGH 👤👤👤 🔺🔻🔺🔺🔻🔺🔻🔺🔻🔺🔻🔻🔺🔻🔺🔻
👤👤 👤Admin 👉GAGAGN DEEP SINGH👤👤👤

..
......................................................................................
👉ਇਕ ਬੇਨਤੀ ਹੈ ਅਗਰ ਪੇਜ ਉਪਰ ਕੋਈ post ਤੁਹਾਨੂੰ ਲਗੇ ਕਿ ‌  ਇਹ ਸਿੱਖ ਧਰਮ ਬਾਰੇ ਨਹੀਂ ਹੈ ਤਾਂ ਉਸੇ ਵੇਲੇ ਦਸੋ।।
👉ਸਾਡਾ ਮਕਸਦ ਹੈ ਗੁਰਬਾਣੀ ਨੂੰ promote ਕਰਨਾ।
👉ਹਰ ਰੋਜ਼ ਹੁਕਮਨਾਮਾ story ਵਿਚ।
👉ਅਗਰ ਪੇਜ follow ਕਰ ਦਿੱਤਾ ਹੈ ਤਾਂ ਇਕ ਦੋ ਦਿਨ ਦੇਖੋ ਜੇ ਵਧੀਆ ਨਹੀਂ ਲਗੇ ਤਾਂ unfollow ਕਰਦੋ।।
.....................................................................................
🔽🔽OTHER SIKHISM PAGES 🔽🔽
____☬☬ @wmk_______ ☬☬_____
____☬☬ @shrihemkuntsahib ☬☬___
____☬☬ @sikhs_kom ☬☬____
____☬☬ @gurbani.posts ☬☬_____
____☬☬ @daily_hukamnama ☬☬_______
____☬☬ @sridarbarsahib ☬☬_______
..
..
🅗🅐🅢🅣🅐🅖🅢 ️👉➡ #gurbanidailyhunt #instagood #goldentemple #gurugobindsinghji #gurukar #patiala #wmk #gurunanakdevji #insta #look # #pagg #gurunanak #satnamwaheguru #gurudwara #amritsar #patialashahi #pind #sikhwedding #indian #ghaint #dhan #pendu #sikhs #dastar #art #khalsaji #santorini #_gaganramgarhia #mrsinghgagan

 • 4 1 5 minutes ago
 • ਮੁਹੱਬਤ ਪਤੈ ਕੀ ਹੁੰਦੀ?
ਮੈਂ ਦੱਸਦੀ 
ਮੈਂ ਆਪਣੇ 
ਮਾਂ-ਬਾਪ ਦਾਦੇ ਨਾਨੇ ਦੇ
ਕਾਲੇ ਰੰਗੇ ਵਾਲਾਂ ਨੂੰ ਚਾਂਦੀ ਰੰਗਿਆਂ ਬਦਲ ਦਿਆਂ 
ਹੋਇਆਂ ਦੇਖਿਆ 
ਤਰਾਸ਼ੇ ਸੋਹਣੇ ਨਕਸ਼ਾਂ 'ਤੇ
ਝੁਰੜੀਆਂ ਦਾ ਆਉਣਾ ਦੇਖਿਆ 
ਸੋਹਣੀਆਂ ਕਾਸ਼ਨੀਆਂ ਅੱਖੀਆਂ 'ਤੇ
ਐਨਕਾਂ ਲੱਗਦੀਆਂ ਦੇਖੀਆਂ 
ਤੂੰ ਸੋਚੇਂਗਾ 
ਮੁਹੱਬਤ ਦਾ ਇਹਨਾਂ ਕੀ ਵਾਸਤਾ?
ਮੈਂ ਜਿੱਦੇਂ ਦੀ ਹੋਸ਼ ਸਾਂਭੀ
ਸਮੇਂ ਨਾਲ ਆਂਉਦੇ 
ਬਦਲਾਅ ਦੇਖੇ
ਨਹੀਂ ਬਦਲਿਆ ਕੁੱਝ 
ਤਾਂ ਉਹ ਸੀ
ਪਿਆਰ ਚਿੰਤਾ ਪਰਵਾਹ
ਮੈਨੂੰ ਪਾਕ ਮੁਹੱਬਤ 
ਇਹੋ ਜਿਹੀ ਹੀ ਜਾਪਦੀ
ਜਿਹੜੀ ਬਦਲਦੀ ਨਾ ਮਿਟਦੀ ਨਾ

#panjab #punjabi #punjab #punjabiyat #pind #pindbolde #maape #maavan #sikh #love #peace #humanity #waheguru #wmk #khet #kirpa

 • 4 0 5 minutes ago
 • #ਪਿੰਡਾਂ ਵਾਲੇ

ਆਏ ਗਏ ਮਤਲਬ ਰਿਸ਼ਤੇਦਾਰ,ਜਦੌਂ ਆਓਣ ਤਾਂ ਏਹ ਜਵਾਕ ਪੈਂਹਲਾਂ ਤਾਂ ਸੰਗਦੇ ਲਵੇ ਨੀ ਆਓਂਦੇ,ਫੇਰ ਕੰਧੋਲੀ ਦੇ ਮੋਰੇਆਂ ਥਾਣੀਂ ਵੇਖਣ ਗੇ,ਲੁਕ ਕੇ,ਚਲੋ ਮਾਵਾਂ ਧੂਹ ਘੜੀਸ ਕੇ ਲੈ ਔਣ ਗੀਆਂ ਤਾਂ ਸਾਸਰੀਕਾਲ ਬਲਾਕੇ ਬਹੁਬੀਟ ਹੋ ਜਾਣਗੇ,ਫੇਰ ਲੁਕ ਕੇ ਫਰਿੱਜ ਵੱਲੀਂ ਜਾਦੇਂ ਆ ਵੀ ਰਿਸ਼ਤੇਦਾਰ ਕੀ ਲਿਆਏ ਆ,ਕਈ ਵਾਰੀ ਤਾਂ ਰਿਸ਼ਤੇਦਾਰਾਂ ਆਲਾ ਪੈਪਸੀ ਆਲਾ ਗਲਾਸ ਜਾ ਆਪ ਈ ਪੀ ਜਾਣਗੇ,ਪਰ ਰਿਸ਼ਤੇਦਾਰਾਂ ਦੀ ਸੇਵਾ ਚ ਕੋਈ ਕਸਰ ਨੀ ਛੱਡਦੇ,ਰਿਸ਼ਤੇਦਾਰ ਤਾਂ ਛੱਡੋ ਜੇ ਕੋੋਈ ਬੰਦਾ ਗਲਤ ਐਡਰਸ ਤੇ ਵੀ ਆਜੇ ਤਾਂ ਸ਼ੈਂਹਰਾਂ ਆਲੇਆਂ ਆਂਗੂ ਏਹ ਤੋਰ ਨੀ ਦਿੰਦੇ ਵੀ ਭਾਈ ਸਾਨੂੰ ਨੀ ਪਤਾ ਅੱਗੇ ਜਾਕੇ ਪਤਾ ਕਰਲਾ, ਸਗੋਂ ਦੀ ਚਾਹ ਪਾਣੀ ਪਿਆ ਕੇ ਅਗਲੇ ਨੂੰ ਓਸਦੇ ਘਰੇ ਛੱਡਕੇ ਆਓਣ ਗੇ ਵੀ ਭਾਈ ਕਿਤੇ ਫੇਰ ਨਾ ਰੁਲਜੀ,ਨਾਲੇ ਏਨੇ ਚ ਕੋਈ ਨਾ ਕੋਈ ਅਗਲੇ ਦੇ ਪਿੰਡ ਚ ਰਿਸ਼ਤੇਦਾਰੀ ਕੱਡ ਈ ਲੈਣਗੇ, ਅਖੇ "ਭਾਈ ਕਿਹੜੇ ਪਿੰਡੋਂ ਆ",
"ਬੇਬੇ ਮਹਿਰਾਜ ਤੋਂ ਆ",
"ਅੱਛਾ ਭਾਈ ਆਹ ਬਠਿੰਡੇ ਆਲੇ ਪਾਸੇ"
,"ਹਾਂ ਬੇਬੇ,ਭਾਈ ਓਥੇ ਤਾਂ ਮੇਰੀ ਭੈਣ ਦੀ ਨਨਾਣ ਦੀ ਸੱਸ ਦੇ ਪੇਕੇ ਆ"
ਅਗਲਾ ਵੀ ਕਹੂ "ਬੇਬੇ ਕਿੰਨਾ ਦੇ..?"
"ਬਖਤੌਰੇ ਕੇ"
"ਬੇਬੇ ਓਹ ਤਾਂ ਸਾਨੂੰ ਸਕੇ ਆ,ਸਾਡੇ ਨਾਲ ਤਾਂ ਵਾਲਾ ਵਰਤਦੇ ਆ,ਲੈ ਬੇਬੇ ਫੇਰ ਤਾਂ ਘਰਦੀਓ ਗੱਲ ਹੋ ਗੀ" ਲੋ ਕਰਲੋ ਗੱਲ,ਬੇਬੇ ਦੀ ਭੈਣ ਦੀ ਨਨਾਣ ਦੀ ਸੱਸ ਦੇ ਪੇਕੇ...ਕਰਲੋ ਗੱਲ,ਏਹੀ ਤਾਂ ਨਿਸ਼ਾਨੀ ਆ ਪਿੰਡਾ ਆਲੇਆਂ ਦੀ, ਲਿਖਤ 
#panjab #punjab #punjabi #punjabiyat #pind #pindbolde #pindawale #sikh #waheguru #wmk #humanity #love #peace #sohna #sohnadesh #kirpa #couplegoals
 • #ਪ ਿੰਡਾਂ ਵਾਲੇ

 • 6 0 6 minutes ago
 • #wmK............🙏
 • #wmK ............🙏
 • 4 0 8 minutes ago
 • #ਬਚਪਨ

ਬੀਹੀਆਂ ਚ ਸਿਖਰ ਦੁਪਿਹਰੇ ਕਾਂਓ ਵੀ ਨੀ ਸੀ ਦਿਖਦੇ ਹੁੰਦੇ ਜਦ ਮੁਲਖ ਘੜਮੱਚ ਪਾਉਦਾ ਫਿਰਦਾ ਹੁੰਦਾ ਸੀ, ਕਿਸੇ ਅਧਸੁੱਤੇ ਜੇ ਬਜੁਰਗ ਨੇ ਟਾਕੀ ਥਈ ਹਾਕ ਮਾਰਕੇ ਕਹਿ ਦੇਣਾ, "ਟਿਕਜੋ ਜਿਣਸੋ" ਜਦ ਅੱਠ ਦਸ ਦੇ ਟੋਲੇ ਦੀ ਆਵਾਜ ਜਹੀ ਸੁਣਨੀ ਬੇਬੇ ਨੇ ਊਈ ਨਾਲ ਪਏ ਨੂੰ ਕਹੀ ਜਾਣਾ,"ਟਿਕੇ ਦਪਹਿਰੇ ਚ ਭੂਤ ਨੱਚਦੇ ਹੁੰਦੇ ਐ ਬਾਹਰ ਨੀ ਜਾਈਦਾ। ਪੈਜਾ 'ਰਾਮ ਨਾਲ।" ਕਿਹੜੇ ਭੂਤ ਕਿਹੜੇ ਜਿੰਨ।ਕਿੱਥੇ ਖੜਦਾ ਮੁਲਖ, ਬਹਾਨਾ ਜਿਆ ਮਾਰ ਕੇ ਸ਼ੁਸ਼ੂ ਕਰਨ ਗਿਆ ਈ ਹਲੂਮਾਨ ਆਂਗੂੰ ਪਹਾੜੀ ਚੱਕਣ ਬਗ ਜਿਆ ਕਰੇ।ਸੈਕਲ ਆਲਾ ਟੈਰ ਜਿਆ ਚੱਕਣਾ ਐ ਲੱਗਿਆ ਕਰੇ ਬੀ ਹੁਣ ਨੀ ਕਿਸੇ ਦੇ ਲੈਣ ਦੇ।ਪਲੈਨਿੰਗਾ ਬਣਨੀਆ ਬੀ ਫਲਾਣੇ ਦੀ ਮੋਟਰ ਤੇ ਚਲੋ ਨਹਾਉਣ ਜਾਂ ਫਿਰ ਬਿਲ ਤੋੜਨ ਜਾਣਾ। ਗਰਮੀਆਂ ਦੀਆ ਛੁੱਟੀਆ ਚ ਸਾਡਾ ਬੜਾ ਨਾਲ ਬਿੰਦਰ, ਰਾਜੀ ਕਈ ਜਣੇ ਸਕੂਲ ਜਾ ਬੜੇ। ਜੀਤੀ ਦੇ ਬੁੱਲ ਤੇ ਦੰਦ ਬੱਜਿਆ, ਖਾਸਾ ਖੂਨ ਨਿਕਲੇ ਓਧਰ ਜੀਤੀ ਨੇ ਕਰਲਾਟ ਪਾਤਾ ਐਧਰ ਮੁਲਖ ਸਕਤੇ ਚ ਆ ਗਿਆ ਬੀ ਅੱਜ ਜੂਤ ਫਿਰੂ। ਭੋਲਾ ਕੈੜਾ ਸੀ ਕਹਿੰਦਾ ਹੁਣ ਐਂ ਕਰੋ ਇਹਨੂੰ ਘਰੇ ਨਾ ਜਾਣ ਦਓ ਨਹੀ ਬੜ੍ਹਾਂਗਾ ਹੋਊ ਕੱਲੇ ਕੱਲੇ ਦਾ, ਕੋਲ ਨੂੰ ਹੋ ਕੇ ਕਹਿੰਦਾ ਜੀਤੀ ਬਾਅਲੀ ਨੀ ਲੱਗੀ ਓਏ, ਲੋਹਾ ਫਿਲਮ ਚ ਛੱਤਰੂ ਦੇ ਦੇਖਲਾ ਗੋਲੀ ਬੱਜਦੀ ਆ ਫੇਰ ਵੀ ਨੀ ਰੋਂਦਾ ਨਾਲੇ ਐਂ ਕਰੋ ਓਏ ਮਲਕਪੁਰ ਸਭਾ ਦੇਖਣ ਚੱਲਦੇ ਆਂ।ਜੀਤੀ ਕਹਿੰਦਾ ਮੈਨੂੰ ਪਤਾ ਤੂੰ ਜਾਣ ਕੇ ਕਹਿੰਨਾ ਮੈ ਗਿਆ ਤੀ ਭਾਪੇ ਨਾਲ ਮਲਕਪੁਰ ਆਲੀ ਸਭਾ ਤਾ ਸਿਆਲ਼ਾ ਚ ਹੁੰਦੀ ਐ। ਭੋਲਾ ਕਹਿੰਦਾ ਨਹੀ ਵੀਰੇ ਹੁਣ ਦੋ ਵਾਰ ਲੱਗਣ ਲਾਗੀ। ਅੰਨ੍ਹੇ ਹੋਏ ਮੁਲਖ ਨੇ ਟੈਰ ਓਮੇ ਮਲਕਪੁਰ ਨੂੰ ਸਿੱਧੇ ਕਰਤੇ। ਚਾਰ ਕਿਲੋਮੀਟਰ ਸਿਖਰ ਦਪਿਹਰੇ ਟੈਰ ਦਬੱਲ ਕੇ ਮਲਕਪੁਰ ਜਾ ਬੜੇ, ਜੇ ਹੁਣ ਕੋਈ ਮੇਲਾ ਹੋਵੇ ਤਾ ਦਕਾਨ ਦਿਖੇ ਕੋਈ।ਭੋਲਾ ਟੈਰ ਆਲੀ ਸਕੌਡਾ ਰੋਕ ਕੇ ਕਹਿੰਦਾ ਬਾਈ ਮੈਨੂੰ ਲਗਦਾ ਅਗਲੀ ਪੱਚੀ ਤਰੀਕ ਨੂੰ ਐ, ਚਲੋ ਮੋੜ ਲੋ ਗੱਡੀਆਂ।
ਦੋ ਕੰਮ ਬਾਅਲੇ ਫੇਵਰਟ ਹੁੰਦੇ ਐ ਇੱਕ ਤਾ ਟਰਾਲੀ ਚੋ ਗੰਨੇ ਖਿੱਚਣ ਦਾ ਦੂਜਾ ਜਦ ਸਾਇਕਲ ਚਲਾਉਣਾ ਸਿੱਖਦਾ ਇੱਟ ਦੇ ਉੱਤੇ ਦੀ ਡਾਈ ਮਰਾਉਣ ਦਾ।ਐਈ ਕੇਰਾ ਮਹੌਣ ਬੰਨੀਓ ਆਈਏ।ਸਾਇਕਲਾ ਦੇ ਹੈਂਡਲ ਚੱਕ ਚੱਕ ਡਾਈਆ ਮਰਾਉਦਾ ਆਵੇ ਮੁਲਖ। ਇੱਕ ਰੋੜਾ ਪਿਆ ਬਿੰਦਰ ਨੇ ਸਪੀਟ ਤੇ ਕਰਕੇ ਹੈਂਡਲ ਚੱਕਤਾ।ਉੱਭੜੇ ਹੋਏ ਤੋ ਬੈਲੈਂਸ ਵਿਗੜ ਗਿਆ ਸਿੱਧਾ ਕੱਦੂ ਚ ਨੂੰ ਉਲਟ ਗਿਆ। ਜਿੰਨਾ ਕ ਗਾਰਾ ਗੂਰਾ ਲਿਹਾ, ਲਾਹ ਕੇ ਘਰੇ ਆ ਬੜਿਆ। ਬਾਕੀ ਟੋਲਾ ਮਗਰ ਬੀ ਭਰਦਾਨ ਦੇ ਜੂਤ ਫਿਰਦਾ ਦੇਖਾਗੇ।ਬਿੰਦਰ ਦਾ ਬਾਪੂ ਕਹਿੰਦਾ ਕਿੱਥੇ ਪੰਗੇ ਲੈ ਕੇ ਆਇਆ?
ਕਹਿੰਦਾ ਸੈਕਲ ਮੂਹਰੇ ਕੁੱਤਾ ਆ ਗਿਆ ਕੱਦੂ ਚ ਡਿੱਪਿਆ,
ਬਿੰਦਰ ਦੇ ਬਾਪੂ ਨੇ ਵਗਾਹ ਕੇ ਮਾਰੀ ਜੁੱਤੀ ਕਹਿੰਦਾ ਐਂ ਕਹਿੰਦਾ ਜਿਮੇ ਰਾਜਦੂਤ ਹੁੰਦਾ।
ਬਾਕੀ 👇👇👇👇👇👇👇 #panjab #punjab #punjabi #punjabiyat #sikh #human #humainty #waheguru #wmk #kirpa #pind #pindbolde #love #peace #sohnadesh #share #followforfollow #turban #beard #pagg #nishansahib #bebe #bapu #maape

 • 3 1 8 minutes ago
 • ਉਸ☝ਮਾਲਕ ਦੀਆਂ ਸਿਰ ਤੇ😇ਮਹਿਰਾਂ ਨੇ 🌄ਦਿਨ🌃ਰਾਤ ਸ਼ੁਕਰਾਨਾ🙏ਕਰਦੇ ਆਂ 
ਚੁੱਪ😐ਰਹਿਣਾ ਸਾਡੀ😮ਆਦਤ ਹੈ ਸਮਝੀਂ ਨਾ❌ਕਿਸੇ ਤੋ😦ਡਰਦੇ ਆਂ....
#bullet #black #addidasshoes #jatt #sardari👑 #green #road #wmk
 • ਉਸ☝ਮਾਲਕ ਦੀਆਂ ਸਿਰ ਤੇ😇ਮਹਿਰਾਂ ਨੇ 🌄ਦਿਨ🌃ਰਾਤ ਸ਼ੁਕਰਾਨਾ🙏ਕਰਦੇ ਆਂ
  ਚੁੱਪ😐ਰਹਿਣਾ ਸਾਡੀ😮ਆਦਤ ਹੈ ਸਮਝੀਂ ਨਾ❌ਕਿਸੇ ਤੋ😦ਡਰਦੇ ਆਂ....
  #bullet #black #addidasshoes #jatt #sardari 👑 #green #road #wmk
 • 6 2 8 minutes ago
 • ਕੱਲ ਨੂੰ ਇਉਂ ਨਾ ਹੋਜੇ,ਕਿ ਇੱਥੇ ਮਰਦਾਂ ਗੱਲ ਹੋਣੀ ਬੰਦ ਹੋਜੇ,ਕਿਤੇ ਇਉਂ ਨਾ ਹੋਜੇ ਕਿ ਹਿੱਲਦੇ ਲੱਕ ਦਿਸ਼ਾ ਹੀ ਹੋਰ ਬਣਾ ਦੇਣ,ਕਿਤੇ ਇਉਂ ਨਾ ਹੋਜੇ ਕਿ ਤਲਵਾਰ ਛਾਤੀ ਤੇ ਰੱਖਣ ਤੇ ਹੀ ਚੀਸ ਨਿੱਕਲਜੇ,, ਦੇਖਿਉ ਕਿਤੇ ਮਰਦ ਦਲੇਰਾਂ ਦੀਆਂ ਦਾਸਤਾਨਾਂ,ਰੁਤਬੇ,ਖਾਲਸਾਈ ਜਜਬੇ ਮਾਤਰ ਸੁਪਨੇ ਬਣਕੇ ਰਹਿ ਜਾਣੇ,,ਜਿਸ ਕਿਲੇ ਤੇ ਕੇਸਰੀ ਨਿਸ਼ਾਨ ਝੂਮ ਝੂਮ ਦੁਨੀਆਂ ਦੇ ਹੁਕਮਰਾਨਾਂ ਨੂੰ ਦੱਸ ਰਿਹਾ ਸੀ ਇਹ ਸਾਡੀ ਮਿੱਟੀ ਏ ਤੇ ਇਹਦੀ ਬਾਬਤ ਤੇਗ ਦੀ ਧਾਰ ਲਿਸ਼ਕਦੀ ਹੀ ਰਹਿਣੀ ਆ,ਜਦੋਂ ਘੋੜਿਆ ਦੇ ਪੈਰਾਂ ਤੋਂ ਉੱਡਦੇ ਗਰਦੇ ਆਸਮਾਂ ਨੂੰ ਦੱਸ ਦਿੰਦੇਂ ਸੀ ਕਿ ਸੌਖਾ ਨਹੀ ਪਿਆ ਇੱਥੇ ਹੱਥ ਪਾਉਣਾ,,ਚਾਹੇ ਅਬਦਾਲੀ ਹੋਵੇ ਚਾਹੇ ਮੁਗਲ ਹੋਣ,,ਜਦ ਰਤ ਨਾਲ ਇਸ਼ਨਾਨ ਹੋਏ,ਤੀਰ ਛਾਤੀਆ ਤੇ ਚਿਨ ਲਏ,ਤੋਪਾਂ ਨੂੰ ਮੋਢੇ ਦੇ ਦੇ ਮੈਦਾਨ ਫਤਿਹ ਕੀਤੇ,,ਬੋਲੇ ਸੋ ਨਿਹਾਲ ਦੀ ਗੂੰਜ ਧਰਤੀ ਛਾਣ ਗਈ ਹੋਵੇ,,72 ਦੀ ਜੰਗ ਵਿੱਚ ਟੈਕਾਂ ਦੇ ਮੂੰਹ ਮੋੜੇ ਦੇਖ ਇੱਕ ਪਾਕਿਸਤਾਨੀ ਫੌਜ ਦਾ ਸੂਬੇਦਾਰ ਬੋਲਦਾ ਏ" ਮੈਨੂੰ ਪਤਾ ਸੀ ਮੇਰੇ ਸਰਦਾਰ ਵੀਰੋ ਕਿ ਟੈਕਾਂ ਦਾ ਇਹ ਹਾਲ ਇਹ ਪੱਗਾਂ ਵਾਲੇ ਖਾਲਸੇ ਹੀ ਕਰ ਸਕਦੇ ਆ ਨਹੀ ਕੌਣ ਬਚਾਉਦਾਂ ਦਿੱਲੀ ਤੇ ਚੰਦ ਤਾਰਾ ਲਹਿਰਣ ਤੋਂ,, ਕਦੇ ਸ਼ਾਮ ਸਿੰਘ ਅਟਾਰੀ ਤੇਗ ਵਾਉਦਾਂ ਇਉਂ ਲੱਗਾ ਸੀ ਕਿ ਮੁੜ ਜਵਾਨੀ ਆ ਗਈ ਹੋਵੇ,,ਗੱਲ ਖੜੀ ਏ ਦਿਸ਼ਾ ਤੇ ਸੋਚਣ ਵਿਚਾਰ ਤੇ ਅਸੀ ਕਿਸ ਤੇ ਰਾਹ ਤੇ ਤੁਰ ਜਿੰਦਗੀ ਬਿਤਾਉਣੀ ਏ,,,,,,,,,,,,,,,,,,,,,,,,,,,,,,,,,,,, ਸੱਭਿਆਚਾਰ ਕੱਲਾ ਭੰਗੜਾ,ਸਰੋਂ ਦਾ ਸਾਗ,ਹੀ ਨਹੀ ਏ, ਇਹਦਾ ਦਾਇਰਾ ਬਹੁਤ ਵਿਸ਼ਾਲ ਏ,,! #panjab #punjab #punjabiyat #sabyachaarr #socho #sikh #waheguru #wmk #love #peace #kirpa

 • 3 0 9 minutes ago

 • 2 0 10 minutes ago
 • #wmk
 • #wmk
 • 0 0 11 minutes ago
 • #ਪਿੰਡਾਂ ਵਾਲੇ

ਸਾਡੇ ਅੱਲ ਜਦੋਂ ਚੁੱਲ੍ਹੇ ਤੇ ਚਾਹ ਬਣਦੀ ਆ ਤਾਂ ਮਿੱਠਾ ਮੁੱਠਾ ਨੀਗਾ ਕੋਈ ਚੈਕ ਕਰਦਾ ਬੱਸ ਰੰਗ ਦੇਖਕੇ ਓ ਦੱਸ ਦਿੰਦੇ ਵੀ ਕਿਦਾਂ ਦੀ ਆ.. ਛੋਟੇ ਹੁੰਦੇਆ ਸ਼ਕਤੀਮਾਨ ਏ ਟੈਲੀਵੀਜਨਾ ਤੇ ਦੇਖੀ ਜਾਣਾ.. ਅਖੇ, ਯੈਂਕਾ ਸਿਰਾ ਏ ਲਵਾਉਂਦਾ ਲਾਲ ਜਿਹੀ ਵਰਦੀ ਪਾਕੇ, ਜੇ ਕਿਤੇ ਸਾਡੇ ਸਕੂਲ ਆਲੇ ਵੀ ਆਹੀ ਵਰਦੀ ਲਵਾ ਦਿੰਦਾ ਤਾਂ ਯਾਰਾਂ ਨੇ ਸਾਰਾ ਦਿਨ ਛਾਤੀ ਤੇ ਸੂਰਜ ਲਈ ਘੁੰਮਨਾ ਸੀ..!! ਊਂ ਵੈਸੇ ਸਾਡੇ ਆਲੀਆ ਜਿਨਸਾ ਵੀ ਕਿੱਥੇ ਟਿੱਕਦੀਆ ਨੇ ਯਾ ਤਾਂ ਕਿਸੇ ਗੰਨੇ ਆਲੀ ਟਰਾਲੀ ਨੂੰ ਲੱਗੀਆ ਹੁੰਦੀਆ ਤੇ ਯਾ ਕਿਸੇ ਕੰਧ ਤੋਂ ਪੁੱਠੀ-ਸਿੱਧੀ ਡਾਈ ਮਾਰ ਮੂਰਕੇ ਗੋਡੇ ਭਨਾਈ ਜਾਣਗੀਆ.. ਨਿੱਕੇ ਹੁੰਦੇਆ ਤੋਂ ਏ ਬਾਪੂ ਦੇ ਗਿੱਝੇ ਨੂੰ ਕਦੇ ਭਰਦੇ ਤੇ ਕਦੇ ਹੌਲਾ ਹੁੰਦੇ ਦੇਖੇਆ ਤੇ ਸ਼ੁਰੂ ਤੋਂ ਏ ਮਾਂ ਦੇ ਪੈਰਾਂ ਚ’ ਵਿਆਈਆ ਪੈਂਦੀਆ ਵੇਖੀਆਂ.. ਪਹਿਲਾਂ ਆਲੇਆ ਰਿਸ਼ਤੇਆ ਚ’ ਬੜੀ ਮਿਠਾਸ ਹੁੰਦੀ ਸੀ, ਨਾ ਤਾਂ ਬੇਬੇ-ਬਾਪੂ ਨੇ ਵਿਆਹ ਦੀ ਡੇਟ ਫਿਕਸ ਕੀਤੀ ਤੇ ਨਾ ਏ ਵਿਆਹ ਤੋਂ ਪਹਿਲਾਂ ਕੋਈ ਸੁਪਨੇ ਬੁਣੇ.. ਜਿੰਨਾ ਬੁਣੇ ਮੇਰੇ ਹੁੰਦੇਆ ਸੁੰਦੇਆ ਏ ਬੁਣੇ ਤੇ ਪੂਰੇ ਕੀਤੇ..
ਅੱਛਾ ਇੱਕ ਗੱਲ ਹੋਰ, ਨਾ ਤਾਂ ਸਾਡੇ ਬਜੁਰਗਾਂ ਨੂੰ ਆਵਦੇ ਵਿਆਹਾਂ ਦੀ ਤਰੀਕ ਪਤਾ ਤੇ ਨਾ ਏ ਜਨਮਦਿਨ ਦੀਆ, ਨਾ ਸਾਡੇ ਆਲੇਆ ਨੇ ਕਦੇ ਟੈਲੀਵੀਜਨ ਤੇ ਕਦੇ ਕੋਈ ਸੀਰੀਅਲ ਦੇਖੇਆ ਹੋਣਾ ਤੇ ਫੈਮਲੀ ਪਲੈਨਿੰਗਾ ਕੀਤੀਆ ਹੋਣੀਆ.. ਸਾਡੇ ਜੰਮਣ ਸਾਰ ਏ ਊੜੇ-ਆੜੇ ਆਲੇ ਅਖਰ ਸਾਡੇ ਨਾਲ ਏ ਵੱਡੇ ਹੋਗੇ.. #panjab #punjab #punjabiyat #punjabi #pind #pindwale #maape #maa #bebe #bapu #waheguru #wmk #sikh #kirpa #humainty #peace

 • 3 0 11 minutes ago
 • ਹੋਰਾ ਨਾਲੋ ਨੀਵੇ ਜਰੂਰ ਹੋਵਾਗੇ✌
ਪਰ ਕਿਸੇ ਦੇ ਗੁਲਾਮ ਨਹੀ
#WMK#
 • ਹੋਰਾ ਨਾਲੋ ਨੀਵੇ ਜਰੂਰ ਹੋਵਾਗੇ✌
  ਪਰ ਕਿਸੇ ਦੇ ਗੁਲਾਮ ਨਹੀ
  #WMK #
 • 9 4 11 minutes ago
 • Kashmiri Veer Da Beyaan 🙏🏾 Esto Utte Tusi Dasso Ki h ? 🙏🏾❤️ #wmk

 • 75 0 12 minutes ago